Language selector

Social Media Links FR


Facebook CODP Twitter CODP Instagram logo Link to OHRC Instagram page

Rechercher

Résultats de la recherche

  1. ਰਿਹਾਇਸ਼ ਵਿੱਚ ਮਨੁੱਖੀ ਹੱਕ – ਮਕਾਨ ਮਾਲਕਾਂ ਲਈ ਇੱਕ ਸਾਰ

    2011 - ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਕਨੇਡਾ ਵਿਚਲੇ ਲੋਕ ਉਹ ਰਿਹਾਇਸ਼ ਹਾਸਲ ਕਰ ਸਕਦੇ ਹੋਣੇ ਚਾਹੀਦੇ ਹਨ ਜਿਹੜੀ ਉਨ੍ਹਾਂ ਨੂੰ ਵਾਰਾ ਖਾਵੇ। ਇਸ ਦੀ ਪ੍ਰਾਪਤੀ ਲਈ ਓਨਟੇਰੀਓ ਵਿੱਚ Human Rights Code (ਮਨੁੱਖੀ ਹੱਕਾਂ ਦੀ ਨੇਮਾਵਲੀ) ਤਹਿਤ ਕਿਰਾਏਦਾਰਾਂ ਅਤੇ ਮਕਾਨ ਮਾਲਕਾਂ (ਜਾਂ ਰਿਹਾਇਸ਼ ਪ੍ਰਦਾਨ ਕਰਨ ਵਾਲਿਆਂ) ਦੇ ਹੱਕ ਅਤੇ ਜਿੰਮੇਵਾਰੀਆਂ ਹੁੰਦੇ ਹਨ। ਨੇਮਾਵਲੀ ਤਹਿਤ ਹਰ ਕਿਸੇ ਦਾ ਹੱਕ ਹੈ ਕਿ ਰਿਹਾਇਸ਼ ਦੇ ਮਾਮਲੇ ਵਿੱਚ ਉਸ ਨਾਲ ਵਿਤਕਰੇ ਅਤੇ ਤੰਗ ਕੀਤੇ ਜਾਣ ਤੋਂ ਰਹਿਤ, ਬਰਾਬਰੀ ਵਾਲਾ ਸਲੂਕ ਹੋਵੇ। ਇੱਕ ਮਕਾਨ ਮਾਲਕ ਵਜੋਂ ਇਹ ਗੱਲ ਪੱਕੀ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਕਿ ਜਿਹੜੀ ਰਿਹਾਇਸ਼ ਤੁਸੀਂ ਚਲਾਉਂਦੇ ਹੋ, ਉਹ ਵਿਤਕਰੇ ਅਤੇ ਤੰਗ ਕੀਤੇ ਜਾਣ ਦੀ ਘਟਨਾਵਾਂ ਤੋਂ ਮੁਕਤ ਹੋਵੇ।

  2. ਮਨੁੱਖੀ ਹੱਕ ਅਤੇ ਪਰਿਵਾਰਕ ਦਰਜਾ

    2012 - ਓਨਟੈਰੀਓ ਮਨੁੱਖੀ ਹੱਕਾਂ ਦੀ ਨਿਯਮਾਵਲੀ (ਨਿਯਮਾਵਲੀ) ਵੱਖ-ਵੱਖ ਅਧਾਰਾਂ ਤੇ ਬਰਾਬਰ ਹੱਕ ਅਤੇ ਮੌਕੇ, ਅਤੇ ਵਿਤਕਰੇ ਤੋਂ ਆਜ਼ਾਦੀ ਮੁਹੱਈਆ ਕਰਦੀ ਹੈ। ਇਹ ਨਿਯਮਾਵਲੀ ਓਨਟੈਰੀਓ ਵਿੱਚ, ਰੁਜ਼ਗਾਰ, ਰਿਹਾਇਸ਼, ਸਹੂਲਤਾਂ ਅਤੇ ਸੇਵਾਵਾਂ, ਇਕਰਾਰਨਾਮਿਆਂ, ਅਤੇ ਯੂਨਿਅਨਾਂ ਵਿੱਚ ਮੈਂਬਰਸ਼ਿਪਾਂ, ਵਪਾਰਕ ਜਾਂ ਪੇਸ਼ਾਵਰ ਐਸੋਸਿਏਸ਼ਨਾਂ ਵਿੱਚ ਹਰੇਕ ਵਿਅਕਤੀ ਦੇ ਸਨਮਾਨ ਅਤੇ ਮੁੱਲ ਨੂੰ ਪਛਾਣਦੀ ਹੈ। ਇਹ ਨਿਯਮਾਵਲੀ ਇਹਨਾਂ ਖੇਤਰਾਂ ਵਿੱਚ ਤੁਹਾਡੇ ਪਰਿਵਾਰਕ ਦਰਜੇ ਦੇ ਅਧਾਰ ਤੇ ਵਿਤਕਰੇ ਤੋਂ ਤੁਹਾਡੀ ਸੁਰੱਖਿਆ ਕਰਦੀ ਹੈ।

  3. ਨਸਲੀ ਵਿਤਕਰਾ

    2012 - ਓਨਟੈਰੀਓ ਮਨੁੱਖੀ ਹੱਕਾਂ ਦੀ ਨਿਯਮਾਵਲੀ (ਨਿਯਮਾਵਲੀ) ਬਰਾਬਰ ਹੱਕ ਅਤੇ ਮੌਕੇ, ਅਤੇ ਵਿਤਕਰੇ ਤੋਂ ਆਜ਼ਾਦੀ ਮੁਹੱਈਆ ਕਰਦੀ ਹੈ। ਇਹ ਨਿਯਮਾਵਲੀ ਓਨਟੈਰੀਓ ਵਿੱਚ ਹਰੇਕ ਵਿਅਕਤੀ ਦੇ ਸਨਮਾਨ ਅਤੇ ਮੁੱਲ ਨੂੰ ਪਛਾਣਦੀ ਹੈ। ਇਹ ਰੁਜ਼ਗਾਰ, ਰਿਹਾਇਸ਼, ਸਹੂਲਤਾਂ ਅਤੇ ਸੇਵਾਵਾਂ, ਇਕਰਾਰਨਾਮਿਆਂ, ਅਤੇ ਯੂਨਿਅਨਾਂ ਵਿੱਚ ਮੈਂਬਰਸ਼ਿਪਾਂ, ਵਪਾਰਕ ਜਾਂ ਵਿਵਸਾਇਕ ਐਸੋਸਿਏਸ਼ਨਾਂ ਦੇ ਖੇਤਰਾਂ ਤੇ ਲਾਗੂ ਹੁੰਦੀ ਹੈ। ਇਸਨਿਯਮਾਵਲੀ ਦੇ ਤਹਿਤ, ਹਰੇਕ ਵਿਅਕਤੀ ਨੂੰ ਨਸਲੀ ਵਿਤਕਰੇ ਅਤੇ ਪਰੇਸ਼ਾਨੀ ਤੋਂ ਮੁਕਤ ਹੋਣ ਦਾ ਹੱਕ ਹੈ।

  4. ਜਿਨਸੀ ਝੁਕਾਅ ਅਤੇ ਮਨੁੱਖੀ ਹੱਕ

    2012 - "ਜਿਨਸੀ ਝੁਕਾਅ" ਇੱਕ ਨਿੱਜੀ ਵਿਸ਼ੇਸ਼ਤਾ ਹੈ ਜੋ ਇਸ ਗੱਲ ਦਾ ਹਿੱਸਾ ਬਣਦੀ ਹੈ ਕਿ ਤੁਸੀਂ ਕੌਣ ਹੋ। ਇਸ ਵਿੱਚ ਲੇਸਬਿਅਨ (ਸਮਲਿੰਗੀ ਔਰਤ) ਤੋਂ ਗੇਅ (ਸਮਲਿੰਗੀ ਪੁਰਸ਼), ਤੋਂ ਬਾਇਸੈਕਸੁਅਲ (ਦੋਵਾਂ ਲਿੰਗ ਦੇ ਵਿਅਕਤੀਆਂ ਨਾਲ ਜਿਨਸੀ ਸਬੰਧਤ ਬਣਾਉਣ ਵਾਲੇ ਲੋਕ) ਅਤੇ ਹੈਟਰੋਸੇਕਸੁਅਲ (ਵਿਰੋਧੀ ਲਿੰਗ ਦੇ ਵਿਅਕਤੀਆਂ ਨਾਲ ਜਿਨਸੀ ਸਬੰਧਤ ਬਣਾਉਣ ਵਾਲੇ ਲੋਕ) ਤਕ ਦੀ ਮਨੁੱਖੀ ਕਾਮੁਕਤਾ ਸ਼ਾਮਲ ਹੈ।

  5. ਜਿਨਸੀ ਅਤੇ ਲਿੰਗ-ਅਧਾਰਤ ਪਰੇਸ਼ਾਨੀ: ਆਪਣੇ ਹੱਕ ਜਾਣੋ

    2012 - ਜਿਨਸੀ (ਸੈਕਸ ਸਬੰਧੀ) ਅਤੇ ਲਿੰਗ-ਅਧਾਰਤ ਪਰੇਸ਼ਾਨੀ ਵਿਤਕਰੇ ਦੀਆਂ ਕਿਸਮਾਂ ਹਨ। ਇਹ ਵਿਅਕਤੀ ਦੇ ਸਨਮਾਨ ਨੂੰ ਠੇਸ ਪਹੁੰਚਾ ਸਕਦੀਆਂ ਹਨ, ਉਹਨਾਂ ਨੂੰ ਅਸੁਰੱਖਿਅਤ ਮਹਿਸੂਸ ਕਰਵਾ ਸਕਦੀਆਂ ਹਨ ਅਤੇ ਉਹਨਾਂ ਨੂੰ ਆਪਣੀ ਪੂਰੀ ਸਮਰੱਥਾ ਤਕ ਪਹੁੰਚਣ ਤੋਂ ਰੋਕ ਸਕਦੀਆਂ ਹਨ। ਜਿਨਸੀ ਤੌਰ ਤੇ ਪਰੇਸ਼ਾਨ ਕਰਨਾ ਜਾਂ ਕਿਸੇ ਨੂੰ ਉਸ ਦੇ ਲਿੰਗ ਜਾਂ ਲਿੰਗਿਕ ਝੁਕਾਅ ਦੇ ਕਾਰਨ ਡਰਾਉਣਾ-ਧਮਕਾਉਣਾ ਸਵੀਕਾਰਯੋਗ ਨਹੀਂ ਹੈ। ਇਹ ਕਾਨੂੰਨ ਦੇ ਵਿਰੁੱਧ ਹੈ।

  6. ਕਿਰਾਏਦਾਰਾਂ ਲਈ ਮਨੁੱਖੀ ਹੱਕ

    2011 - ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਕਨੇਡਾ ਵਿਚਲੇ ਲੋਕ ਉਹ ਰਿਹਾਇਸ਼ ਹਾਸਲ ਕਰ ਸਕਦੇ ਹੋਣੇ ਚਾਹੀਦੇ ਹਨ ਜਿਹੜੀ ਉਨ੍ਹਾਂ ਨੂੰ ਵਾਰਾ ਖਾਵੇ। ਇਸ ਦੀ ਪ੍ਰਾਪਤੀ ਲਈ ਓਨਟੇਰੀਓ ਵਿੱਚ Human Rights Code (ਮਨੁੱਖੀ ਹੱਕਾਂ ਦੀ ਨੇਮਾਵਲੀ) ਤਹਿਤ ਕਿਰਾਏਦਾਰਾਂ ਅਤੇ ਮਕਾਨ ਮਾਲਕਾਂ (ਜਾਂ ਰਿਹਾਇਸ਼ ਪ੍ਰਦਾਨ ਕਰਨ ਵਾਲਿਆਂ) ਦੇ ਹੱਕ ਅਤੇ ਜਿੰਮੇਵਾਰੀਆਂ ਹੁੰਦੇ ਹਨ। ਇੱਕ ਕਿਰਾਏਦਾਰ ਵਜੋਂ ਤੁਹਾਡਾ ਹੱਕ ਹੈ ਕਿ ਬਿਨਾ ਵਿਤਕਰੇ ਜਾਂ ਤੰਗ ਕੀਤੇ ਜਾਣ ਦੇ ਰਿਹਾਇਸ਼ ਦੇ ਮਾਮਲੇ ਵਿੱਚ ਤੁਹਾਡੇ ਨਾਲ ਬਰਾਬਰੀ ਵਾਲਾ ਸਲੂਕ ਹੋਵੇ।

  7. ਉਮਰ ਦੇ ਅਧਾਰ ਤੇ ਵਿਤਕਰਾ

    2012 - ਓਨਟੈਰੀਓ ਮਨੁੱਖੀ ਹੱਕਾਂ ਦੀ ਨਿਯਮਾਵਲੀ (Human Rights Code) ਲੋਕਾਂ ਦੀ ਉਮਰ ਦੇ ਅਧਾਰ ਤੇ ਵਿਤਕਰੇ ਤੋਂ ਸੁਰੱਖਿਆ ਕਰਦੀ ਹੈ। ਇਹ ਨਿਯਮਾਵਲੀ ਉਮਰ ਨੂੰ 18 ਸਾਲ ਜਾਂ ਵੱਧ ਦੇ ਰੂਪ ਵਿੱਚ ਪਰਿਭਾਸ਼ਿਤ ਕਰਦੀ ਹੈ। ਪਰ, 16 ਸਾਲ ਜਾਂ ਵੱਧ ਉਮਰ ਦੇ ਵਿਅਕਤੀ, ਜੇ ਉਹ ਆਪਣੇ ਮਾਪਿਆਂ ਦੇ ਨਾਲ ਨਹੀਂ ਰਹਿ ਰਹੇ ਹਨ ਤਾਂ ਉਨ੍ਹਾਂ ਦੀ ਵੀ ਰਿਹਾਇਸ਼ੀ ਵਿਤਕਰੇ ਤੋਂ ਸੁਰੱਖਿਆ ਕੀਤੀ ਗਈ ਹੈ । ਇਸਦਾ ਅਰਥ ਹੈ ਕਿ ਜਿੱਥੇ ਤੁਸੀਂ ਕੰਮ ਕਰਦੇ ਹੋ ਜਾਂ ਰਹਿੰਦੇ ਹੋ, ਜਾਂ ਸੇਵਾਵਾਂ ਮੁਹੱਈਆ ਕਰਦੇ ਸਮੇਂ, ਤੁਹਾਡੀ ਉਮਰ ਦੇ ਕਾਰਨ ਲੋਕ ਤੁਹਾਡੇ ਨਾਲ ਵਿਤਕਰਾ ਨਹੀਂ ਕਰ ਸਕਦੇ।

  8. ਅਸਮਰਥਤਾ ਅਤੇ ਮਨੁੱਖੀ ਹੱਕ

    2011 - ਓਨਟੈਰੀਓ ਮਨੁੱਖੀ ਹੱਕਾਂ ਦੀ ਨਿਯਮਾਵਲੀ (ਨਿਯਮਾਵਲੀ) ਬਰਾਬਰ ਹੱਕ ਅਤੇ ਮੌਕੇ, ਅਤੇ ਵਿਤਕਰੇ ਤੋਂ ਆਜ਼ਾਦੀ ਮੁਹੱਈਆ ਕਰਦੀ ਹੈ। ਇਹ ਨਿਯਮਾਵਲੀ ਓਨਟੈਰੀਓ ਵਿੱਚ ਹਰੇਕ ਵਿਅਕਤੀ ਦੇ ਸਨਮਾਨ ਅਤੇ ਮੁੱਲ ਨੂੰ ਪਛਾਣਦੀ ਹੈ। ਇਹ ਰੁਜ਼ਗਾਰ, ਰਿਹਾਇਸ਼, ਸਹੂਲਤਾਂ ਅਤੇ ਸੇਵਾਵਾਂ, ਇਕਰਾਰਨਾਮਿਆਂ, ਅਤੇ ਯੂਨਿਅਨਾਂ ਵਿੱਚ ਮੈਂਬਰਸ਼ਿਪ, ਵਪਾਰਕ ਜਾਂ ਪੇਸ਼ਾਵਰ ਐਸੋਸਿਏਸ਼ਨਾਂ ਦੇ ਖੇਤਰਾਂ ਤੇ ਲਾਗੂ ਹੁੰਦੀ ਹੈ। ਕੰਮ ਕਰਨ ਦੇ ਸਥਾਨ ਤੇ, ਅਸਮਰਥਤਾ ਵਾਲੇ ਕਰਮਚਾਰੀਆਂ ਨੂੰ ਉਨ੍ਹਾਂ ਹੀ ਮੌਕਿਆਂ ਅਤੇ ਲਾਭਾਂ ਦਾ ਹੱਕ ਹੈ ਜੋ ਬਿਨਾਂ ਅਸਮਰਥਤਾ ਵਾਲੇ ਲੋਕਾਂ ਨੂੰ ਹੁੰਦਾ ਹੈ। ਕੁਝ ਮਾਮਲਿਆਂ ਵਿੱਚ, ਉਹਨਾਂ ਨੂੰ ਆਪਣੀ ਨੌਕਰੀ ਦੇ ਕੰਮ ਕਰਨ ਲਈ ਖਾਸ ਪ੍ਰਬੰਧਾਂ ਜਾਂ "ਅਨੁਕੂਲਤਾ ਤਬਦੀਲੀਆਂ" ਦੀ ਲੋੜ ਹੋ ਸਕਦੀ ਹੈ।

  9. نسلی ایذا دہی : اپنے حقوق جانئے (Racial harassment: know your rights)

    2012 - نسلی ایذا دہی کی بنیاد مندرجہ ذیل خصوصیات میں سےکسی کا مجموعہ ہو سکتی ہے۔ یہ اشیاءکے ان خصوصیات سے تعلق رکھنےکی وجہ سے بھی ہو سکتی ہے، جیسےکہ اگر آپ اپنے پسِ منظر سےتعلق رکھنے والا لباس پہنیں، مخصوص لہجے میں بات کرتے ہوں یا کسی مخصوص مذہب پر عمل پیرا ہوں۔ اگرکوئی آپ کو پریشان کرے، آپ کی بے عزتی کرے، یا ان میں سےکسی وجوہات کی بنا پر آپ کے ساتھ غیر منصفانہ برتاؤ کرے تو یہ خلاف قانون ہے۔

  10. نسلی امتیاز (Racial discrimination)

    2012 - اونٹاریو انسانی حقوق کا مجموعہ قوانین (Human Rights Code) مساوی حقوق ، اور امتیاز سے چھٹکارا فراہم کرتاہے۔ مجموعہ قوانین اونٹاریو میں ہر فردکی عزت و احترام اور قدروقیمت کو تسلیم کرتا ہے۔ یہ ملازمت کی جگہوں، ہاؤسنگ، عمارات اور خدمات، اور یونینوں میں ممبرشپ، ٹریڈ یا ووکیشنل ایسوسی ایشنوں پرلاگو ہوتاہے۔ مجموعہ قوانین کے تحت، ہر شخص کو نسلی امتیاز اور ایذادہی سے مبّرا رہنے کا حق حاصل ہے۔

Pages